Pakki fasal
ਕੱਚੀ ਉਮਰੇ ਪੁੱਤ ਤੁਰ ਜਾਵੇ ਜਾਂ ਪੱਕੀ ਉਮਰੇ ਫਸਲ ਉੱਜੜ ਜਾਵੇ ਤਾਂ ਇਹ ਦੁੱਖ ਨਹੀਂ - ਕਹਿਰ ਹੁੰਦੈ। ਸੁਫਨੇ, ਵਿਉਂਤਾਂ , ਅਰਮਾਨ - ਹੌਕਿਆਂ ਦੇ ਹਨੇਰ ਦਾ ਸ਼ਿਕਾਰ ਹੋ ਜਾਂਦੇ ਨੇ।
ਕੱਲ੍ਹ ਤਾਂ ਕਈ ਥਾਈਂ ਬੰਨ੍ਹੇ 'ਤੇ ਖੜ੍ਹੀਆਂ ਕੰਬਾਇਨਾਂ ਵੀ ਇਸ ਕਹਿਰ ਨੂੰ ਤੱਕਦੀਆਂ ਰਹੀਆਂ। ਭਵਿੱਖ ਕਿਵੇਂ ਫਿਤਾ-ਫਿਤਾ ਹੋਇਆ, ਤਸਵੀਰਾਂ ਦੀ ਜ਼ੁਬਾਨੀ ਵੇਖ ਲਵੋ!