logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਮਹਿਕ ਸ਼ਰਮਾ ਪੁੱਤਰੀ ਸੁਸ਼ੀਲ ਸ਼ਰਮਾ ਸਮਾਣਾ ਨੇ ਗੋਲਡ ਮੈਡਲ ਪ੍ਰਾਪਤ ਕੀਤਾ

ਸੁਸ਼ੀਲ ਕੁਮਾਰ (AIMA MEDIA)
ਜਨ ਜਨ ਕੀ ਆਵਾਜ਼
ਮਹਿਕ ਸ਼ਰਮਾ (ਐਮ ਐਸੀ ਮੈਥ ਐਂਡ ਕੰਪਿਊਟਿੰਗ ਥਾਪਰ ਪਟਿਆਲਾ) ਪੁੱਤਰੀ ਸੁਸ਼ੀਲ ਸ਼ਰਮਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 41 ਕਨਵੋਕੇਸ਼ਨ ਵਿੱਚ ਰਾਜਪਾਲ ਪੰਜਾਬ ਜੀ ਦੀ ਅਗਵਾਈ ਦੇ ਵਿੱਚ ਵਾਈਸ ਚਾਂਸਲਰ ਜੀ ਤੋਂ ਬੀਐਸਸੀ ਨਾਨ ਮੈਡੀਕਲ ਵਿੱਚੋਂ ਗੋਲਡ ਮੈਡਲ ਅਤੇ ਮੈਰੀਟ ਸਰਟੀਫਿਕੇਟ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਅਤੇ ਪਬਲਿਕ ਕੋਲ ਸਮਾਣਾ ਦਾ ਨਾਮ ਰੋਸ਼ਨ ਕੀਤਾ

227
1 comment
11644 views

Comment
  • Rajnish Kumar

    Very Good Sushil ji , God Bless Her.