logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਅਮਰੀਕਾ ਮਿਲਵਾਕੀ ਦੀ ਧਰਤੀ ਤੋਂ ਪ੍ਰਧਾਨ ਪੰਜਰੱਥ ਨੇ ਸਮੂਹ ਜਗਤ ਨੂੰ ਦਿੱਤੀਆਂ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਦੀਆਂ ਲੱਖ ਲੱਖ ਵਧਾਈਆਂ

( ਪੱਤਰਕਾਰ ਕਰਮਜੀਤ ਸਿੰਘ ਕਤਰ)
ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਅਮਰੀਕਾ ਯੂਐਸਏ ਮਲਵਾਕੀ ਦੀ ਧਰਤੀ ਤੋਂ ਜਥੇਦਾਰ ਭਾਈ ਦਲਜੀਤ ਸਿੰਘ ਪੰਜ ਰੱਥ ਮੁੱਖ ਸੇਵਾਦਾਰ ਸ਼ਹੀਦ ਬਾਬਾ ਦੀਪ ਸਿੰਘ ਦਲ ਪੰਜਾਬ ਉਹਨਾਂ ਵੱਲੋਂ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀਆਂ ਸਮੂਹ ਜਗਤ ਨੂੰ ਵਧਾਈ ਦਿੰਦਿਆਂ ਉਹਨਾਂ ਨੇ ਇਹ ਕਿਹਾ ਗਿਆ ਕਿ ਜੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਪਾਰ ਕਿਰਪਾ ਰਹਿਮਤ ਸਿੱਖ ਪੰਥ ਤੇ ਹੋਈ ਸੋ ਆਪਾਂ ਨੂੰ ਖਾਲਸਾ ਪੰਥ ਸਾਜਿਆ ਚਿੜੀਆਂ ਤੋਂ ਬਾਜ ਤੇ ਸਾਨੂੰ ਗਿੱਦੜਾਂ ਤੋਂ ਸ਼ੇਰ ਬਣਾਇਆ ਸੋ ਸਾਨੂੰ ਉਹ ਰਾਵਾਂ ਤੇ ਚੱਲਣਾ ਚਾਹੀਦਾ ਤੇ ਉੱਥੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀਆਂ ਹੁਣ ਇੰਸਟਾਗਰਾਮ ਫੇਸਬੁਕ ਤੇ ਜੋ ਲੱਚਰਤਾ ਫੈਲੀ ਹੋਈ ਹੈ ਉਸ ਨੂੰ ਦਰਕਨਾਰ ਕਰਦੇ ਹੋਏ ਧਾਰਮਿਕ ਸਮਾਗਮ ਕਰਵਾਉਣੇ ਚਾਹੀਦੇ ਹਨ ਅਤੇ ਗੁਰੂ ਘਰਾਂ ਨਾਲ ਜੁੜਨਾ ਚਾਹੀਦਾ ਹੈ। ਤੇ ਉਹਨਾਂ ਨੇ ਕਿਹਾ ਕਿ ਅੰਮ੍ਰਿਤ ਛੱਕ ਕੇ ਗੁਰੂ ਵਾਲਾ ਬਣਨਾ ਚਾਹੀਦਾ ਹੈ। ਜਿਵੇਂ ਪੰਜਾਬ ਦੀ ਧਰਤੀ ਤੇ ਪ੍ਰਧਾਨ ਪੰਜ ਰਥ ਵੱਲੋਂ ਧਾਰਮਿਕ ਸਮਾਗਮ ਕਰਵਾਏ ਜਾਂਦੇ ਸਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸ਼ਹੀਦੀ ਦਿਹਾੜੇ ਅਤੇ ਗਤਕਾ ਦਿਵਸ ਮਨਾਏ ਜਾਂਦੇ ਸਨ ਉਦਾਂ ਹੀ ਪ੍ਰਧਾਨ ਪੰਜ ਰੱਥ ਵੱਲੋਂ ਯੂਐਸ ਏ ਦੀ ਧਰਤੀ ਤੇ ਵੀ ਉਹ ਕਾਰਜ ਆਰੰਭੇ ਗਏ ਹਨ ਕੀ ਹਾਲ ਉੱਥੇ ਹੀ ਜਥੇਬੰਦੀ ਦੇ ਅਹੁਦੇਦਾਰ ਸਾਹਿਬਾਨਾਂ ਵੱਲੋਂ ਵੀ ਜਗਤ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ ਜਨਰਲ ਸਕੱਤਰ ਸਰਦਾਰ ਗੁਰਦਰਸ਼ਨ ਸਿੰਘ ਗਾਂਧੀ ਨਨਾਨਸੂ ਸਰਦਾਰ ਹਰਜਿੰਦਰ ਸਿੰਘ ਜੈਲਦਾਰ ਜਥੇਬੰਦਕ ਪੰਜਾਬ ਸਰਦਾਰ ਬੇਅੰਤ ਸਿੰਘ ਚੀਮਾ ਜਨਰਲ ਸਕੱਤਰ ਪੰਜਾਬ ਸਰਦਾਰ ਰਣਜੀਤ ਸਿੰਘ ਖੇੜਕੀ ਜਨਰਲ ਸਕੱਤਰ ਪੰਜਾਬ ਪੁਸ਼ਪਿੰਦਰ ਸਿੰਘ ਜੀ ਪੁਸ਼ੀ ਸੇਖੋ ਸੀਨੀਅਰ ਮੈਂਬਰ ਪੰਜਾਬ ਸਰਦਾਰ ਲਖਵੀਰ ਸਿੰਘ ਸਰਪੰਚ ਜਨਰਲ ਸਕੱਤਰ ਪੰਜਾਬ ਸਰਦਾਰ ਹਰਵਿੰਦਰ ਸਿੰਘ ਲਾਡੀ ਸ਼ਹਿਰੀ ਪ੍ਰਧਾਨ ਸਮਾਣਾ ਸਰਦਾਰ ਜਗਪਾਲ ਸਿੰਘ ਰਾਣਾ ਸ਼ਹਿਰੀ ਪ੍ਰਧਾਨ ਰਾਜਪੁਰਾ ਸਰਦਾਰ ਡਾਕਟਰ ਕਸ਼ਮੀਰ ਸਿੰਘ ਹੰਸ ਮੀਤ ਪ੍ਰਧਾਨ ਸਮਾਣਾ ਸਰਦਾਰ ਜਰਨੈਲ ਸਿੰਘ ਮਾਨ ਮੁੱਖ ਸਲਾਹਕਾਰ ਪੰਜਾਬ ਸਰਦਾਰ ਸੁਖਵਿੰਦਰ ਸਿੰਘ ਠੇਕੇਦਾਰ ਮੁੱਖ ਸਲਾਹਕਾਰ ਪੰਜਾਬ ਸਰਦਾਰ ਹਰਵਿੰਦਰ ਸਿੰਘ ਪਾਲੀ ਸੀਨੀਅਰ ਮੈਂਬਰ ਸਮਾਣਾ ਸਰਦਾਰ ਹਰਵਿੰਦਰ ਸਿੰਘ ਗੋਲਡੀ ਸੀਨੀਅਰ ਮੈਂਬਰ ਸਮਾਣਾ ਸਰਦਾਰ ਜਸਵਿੰਦਰ ਸਿੰਘ ਕਾਕਾ ਯੂਥ ਵਿੰਗ ਪਟਿਆਲਾ ਸਰਦਾਰ ਗੁਰਮੀਤ ਸਿੰਘ ਬੱਗਾ ਸੀਨੀਅਰ ਮੈਂਬਰ ਪੰਜਾਬ ਸਰਦਾਰ ਜੁਗਰਾਜ ਸਿੰਘ ਪ੍ਰੈਸ ਸਕੱਤਰ ਸਰਦਾਰ ਜਸਵਿੰਦਰ ਸਿੰਘ ਸੀਨੀਅਰ ਮੈਂਬਰ ਸਮਾਣਾ ਸਰਦਾਰ ਰਾਜਵੀਰ ਸਿੰਘ ਚੀਮਾ ਸੀਨੀਅਰ ਮੈਂਬਰ ਸਮਾਣਾ

12
27 views

Comment