logo
Select Language
Hindi
Bengali
Tamil
Telugu
Marathi
Gujarati
Kannada
Malayalam
Punjabi
Urdu
Oriya

ਸੁਮਿਤ ਮਤਲੌਡਾ ਨੇ 7 ਰੇਡਾਂ ਸਫ਼ਲ ਪਾ ਕੇ 1,50,000/- ਲੱਖ ਰੁਪਏ ਜਿੱਤੇ। ਜਾਫੀ ਰੀਤੂ ਸੋਥਾ ਨੇ ਜੱਫੇ ਲਾ ਕੇ ਜੀਪ ਜਿੱਤੀ।

ਪਿੰਡ ਭੁਲੱਥ (ਕਪੂਰਥਲਾ) ਲੜਕੀਆਂ ਦੇ ਕਬੱਡੀ ਕੱਪ ਦਾ ਅੰਤਿਮ ਨਤੀਜਾ ⬇️
ਪਹਿਲਾ ਸਥਾਨ -- ਕੋਟੜਾ ਕਲਾਂ ਕਬੱਡੀ ਕਲੱਬ ਮਾਨਸਾ (32)💰5,00,000/-
ਦੂਜਾ ਸਥਾਨ -- ਬਾਬਾ ਦੀਪ ਸਿੰਘ ਕਬੱਡੀ ਕਲੱਬ (30)💰2,00,000/-
ਬੈਸਟ ਰੇਡਰ -- ਸੁਮਿਤ ਮਤਲੌਡਾ
ਬੈਸਟ ਜਾਫੀ -- ਰੀਤੂ ਸੋਥਾ
ਬੈਸਟ ਖਿਡਾਰਨਾਂ ਨੂੰ ਇਲੈਕਟ੍ਰਿਕ ਸਕੂਟਰੀਆਂ 🛵 ਸੀ।
ਸੁਮਿਤ ਮਤਲੌਡਾ ਨੇ 7 ਰੇਡਾਂ ਸਫ਼ਲ ਪਾ ਕੇ 1,50,000/- ਲੱਖ ਰੁਪਏ ਜਿੱਤੇ। ਜਾਫੀ ਰੀਤੂ ਸੋਥਾ ਨੇ ਜੱਫੇ ਲਾ ਕੇ ਜੀਪ ਜਿੱਤੀ।

0
0 views

Comment