logo

ਹੈਲਪਿੰਗ ਹੈਂਡ ਵੈਲਫੇਅਰ ਸੁਸਾਇਟੀ ਖੂਣ ਖੂਣ ਕਲਾਂ ਵੱਲੋਂ ਪਹਿਲਾ ਖੂਨ ਦਾਨ ਕੈਂਪ ਪਾਵਰ ਹਾਊਸ ਜਿਮ ਖੁੱਡਾ ਵਿਖੇ ਲਗਾਇਆ

ਰਿਪੋਰਟ ਬਲਵੰਤ ਸਿੰਘ (ਹੋਸ਼ਿਆਰਪੁਰ) ਹੈਲਪਿੰਗ ਹੈਂਡ ਵੈਲਫੇਅਰ ਸੁਸਾਇਟੀ ਖੂਣ ਖੂਣ ਕਲਾਂ ਵੱਲੋਂ ਪਹਿਲਾ ਖੂਨ ਦਾਨ ਕੈਂਪ ਪਾਵਰ ਹਾਊਸ ਜਿਮ ਖੁੱਡਾ ਵਿਖੇ ਲਗਾਇਆ ਗਿਆ ਮੁੱਖ ਮਹਿਮਾਨ :- ਸਰਦਾਰ ਜਸਵੀਰ ਸਿੰਘ ਰਾਜਾ (ਆਮ ਆਦਮੀ ਪਾਰਟੀ ) 

ਇਸ ਵਿਚ ਹਿਲਪਿੰਗ ਹੈਂਡ ਵੈਲਫੇਅਰ ਸੁਸਾਇਟੀ ਖੂਣ ਖੁਣ ਕਲਾਂ ਦੇ ਮੈਂਬਰ  ਗਗਨ ਸ਼ਰਮਾ , ਕਰਨਵੀਰ ਸਿੰਘ , ਵਰਿੰਦਰ ਸਿੰਘ , ਪਾਸਟਰ ਬਲਵੰਤ ਵਿਜੇ , ਮਾਸਟਰ ਮਨਜੀਤ ਸਿੰਘ , ਪਰਸ਼ੋਤਮ ਸਿੰਘ ( ਜਿਮ ਆਊਨਰ) , ਦੇਵ ਰਾਜ ਜੇ. ਇ. , ਸੁਖਵਿੰਦਰ ਬਾਵਾ , ਕੁਲਵਿੰਦਰ ਸਿੰਘ, ਰਾਜੀਵ ਕਲਿਪਾ, ਵਿੰਮੀ ,ਕੁਲਦੀਪ ਸਿੰਘ ਹਰੀਸ਼ ਸ਼ਰਮਾ , ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ । ਸੰਤ ਬਾਬਾ ਰੰਗੀ ਰਾਮ ਹਸਪਤਾਲ ਦੀ ਟੀਮ ਦੇ ਸਹਿਜੋਗ ਨਾਲ ਇਹ ਕੈਂਪ ਦਾ ਆਯੋਜਨ ਕੀਤਾ ਗਿਆ ਹੈ ।

3
14808 views