ਪੰਜਾਬ ਨੂੰ,ਪੰਜਾਬੀਅਤ ਨੂੰ,ਜਮੀਰ ਨੂੰ ਬਚਾਉਣ ਖਾਤਰ ਜਾਗ ਜਾੳ ਪੰਜਾਬੀੳ।ਕਿਉਂਕਿ ਤਮਾਸ਼ਗੀਨ,ਤਮਾਸ਼ਬੀਨ ਅਤੇ ਏਜੰਟ ਕਦੇ ਸਰਕਾਰ ਸੂਬਾ ਜਾਂ ਮੁਲਕ ਨਹੀਂ ਚਲਾ ਸਕਦੇ।ਆਪਣਾ ਪੰਜਾਬੀਆਂ ਦਾ ਆਉਣ ਵਾਲਾ ਸਮਾਂ ਤਾਂ ਹੋਰ ਵੀ ਮਾੜਾ ਹੋਣਾ ਕਿਉਂਕਿ ਆਪਾਂ ਤਾਂ ਕੇਂਦਰ ਦੀ ਅੱਖੀਂ ਪਹਿਲਾਂ ਹੀ ਚੜੇ ਹੋਏ ਸੀ ਤੇ ਹੁਣ ਇਹ ਬਾਹਰੀ ਏਜੰਟ ਜਿਹਨਾਂ ਨੂੰ ਪਤਾ ਕਿ ਇਹਨਾਂ ਦੇ ਆਪਣੇ ਸੂਬਿਆਂ ਵਾਲੇ ਤਾਂ ਇੰਨਾ ਦੇ ਨਾਲ ਖੜਨਾ ਤੇ ਗੱਲ ਕਰਨਾ ਵੀ ਪਸੰਦ ਨਹੀ ਕਰਦੇ,ਜੇਕਰ ਹੁਣ ਵੀ ਸੁੱਤੇ ਰਹੇ। ....
read more