ਸੱਚ ਕੀ ਹੈ ਅਤੇ ਕਿਉਂ ਐਨਾ ਕੌੜਾ ਹੈ। ਕਿ ਸੁਣਨ ਵਾਲੇ ਇਸਦੇ ਹੱਕ ਵਿੱਚ ਕੁੱਝ ਬੋਲਣਾ ਨਹੀਂ ਚਾਹੁੰਦੇ। ਪਰ ਕਿਉਂ?
"ਕੌੜਾ ਸੱਚ"ਇਹ ਉਹ ਹੈ ਜੋਕਿ ਅੱਜ ਵੀ ਸਾਡੇ ਗੁਲਾਮ ਹੋਣ ਦਾ ਐਲਾਨ ਕਰਦਾ ਹੈ।ਅਸਲ ਵਿੱਚ ਜੋ ਵੀ ਜਿਆਦਾਤਰ ਦੇਸ਼ ਅੰਗਰੇਜਾਂ ਦੇ ਗੁਲਾਮ ਸਨ ਉਹਨਾਂ ਨੂੰ ਆਜ਼ਾਦੀ ਦਾ ਲੱਡੂ ਕੁਝ ਸ਼ਰਤਾਂ ਨਾਲ ਦਿੱਤਾ ਗਿਆ। ਜਿਵੇਂ ਪਹਿਲਾਂ ਜੋ ਅਸਲ "ਸੰਵਿਧਾਨ" ਡਾਕਟਰ ਭੀਮਰਾਵ ਅੰਬੇਡਕਰ ਸਾਹਿਬ ਨੇ ਲਿਖਿਆ ਸੀ ਕਿ ਸਾਰੇ ਨਿਯਮ ਕਾਨੂੰਨ ਅਨੁਸਾਰ ਹੀ ਉਸਨੂੰ ਅਮਲੀ ਜਾਮਾ ਪਹਿਨਾ ਕੇ ਆਜ਼ਾਦ ਭਾਰਤ ਵਿੱਚ ਲਾਗੂ ਕੀਤਾ ਗਿਆ,ਜਾਂ ਉਹਨਾਂ ਦੁਆਰਾ ਲਿਖੇ ਸੰਵਿਧਾਨ ਦੀ ਅਸਲ ਪ੍ਰਤਿ ਨੂੰ ਪਹਿਲਾਂ ਇੰਗਲੈਂਡ ਲਿਜਾ ਕੇ ਅੰਗਰੇਜ਼ਾਂ ਮੁਤਾਬਕ ਸੰਸੋਧਨ ਕਰਵਾ ਕੇ ਆਜ਼ਾਦ ਭਾਰਤ ਵਿੱਚ ਲਾਗੂ ਕੀਤਾ ਗਿਆ। ਪਹਿਲਾ ਕੌੜਾ ਸੱਚ ਭਾਰਤ ਕਦੀ ਆਜ਼ਾਦ ਹੋਇਆ ਹੀ ਨਹੀਂ,ਸਗੋਂ 99 ਸਾਲਾ "ਸਹਿਮਤੀ ਪੱਤਰ" ਨਾਲ "ਆਥੋਰਾਇਜਡ ਸਿਗਨੇਟਰੀ" ਬਣ ਕੇ ਸਾਡੇ ਨੇਤਾਵਾਂ ਨੇ ਅਸਥਾਈ ਰਾਜਯੋਗ ਆਪਣੀ ਕੁੰਡਲੀ ਵਿੱਚ ਲਿਖਵਾ ਲਿੱਤਾ। ਦੂਸਰਾ ਕੌੜਾ ਸੱਚ ਅੱਜ ਵੀ ਸਾਡੇ ਆਜ਼ਾਦ ਭਾਰਤ ਵਿੱਚ ਰਾਜਕਾਜ ਅੰਗਰੇਜਾਂ ਦੇ ਮੁਤਾਬਕ ਹੀ ਚਲਾਇਆ ਜਾਂਦਾ ਹੈ ਪਲ ਪਲ ਦੀ ਜਾਣਕਾਰੀ ਉਹਨਾਂ ਨਾਲ ਸਾਂਝੀ ਕਰਕੇ ਉਹਨਾਂ ਦੇ ਮੁਤਾਬਕ ਹੀ ਫੈਸਲੇ ਲਿੱਤੇ ਜਾਂਦੇ ਹਨ।ਮੂੱਦੇ ਅਤੇ ਮਸਲੇ ਸਾਡੇ ਆਜ਼ਾਦ ਭਾਰਤ ਦੇ ਪਰ ਫ਼ੈਸਲੇ ਅੱਜ ਵੀ ਉਹਨਾਂ ਅੰਗਰੇਜਾਂ ਮੁਤਾਬਕ ਜੋ ਕਿ ਦਸ਼ਕਾਂ ਪਹਿਲਾਂ ਸਾਡੇ ਵੱਲੋਂ ਅਥਾਹ ਕੁਰਬਾਨੀਆਂ ਦੇਣ ਤੋਂ ਬਾਅਦ ਸਾਡੇ ਆਜ਼ਾਦ ਮੁਲਕ ਤੋਂ ਬਾਹਰ ਭਜਾ ਦਿੱਤੇ ਗਏ ਸਨ। ਤੀਸਰਾ ਕੌੜਾ ਸੱਚ ਫਾਇਨਾਂਸ ਸੈਕਟਰ ਉੱਪਰ ਆਜ਼ਾਦੀ ਤੋਂ ਪਹਿਲਾਂ "ਈਸਟ ਇੰਡੀਆ ਕੰਪਨੀ"ਦਾ ਰਾਜ ਸੀ। ਪਰ ਅੱਜ ਵੀ ਉਸ "ਈਸਟ ਇੰਡੀਆ ਕੰਪਨੀ"ਦੀ ਬ੍ਰਾਂਚ "ਰਿਜ਼ਰਵ ਬੈਂਕ ਆਫ ਇੰਡੀਆ"ਸਾਡੇ ਆਜ਼ਾਦ ਭਾਰਤ ਵਿੱਚ ਫਾਇਨਾਂਸ ਸੈਕਟਰ ਉੱਪਰ ਕਬਜ਼ਾ ਕਰੀ ਬੈਠੀ ਹੈ। ਚੌਥਾ ਅਤੇ ਸੱਭ ਤੋਂ ਵੱਡਾ ਕੌੜਾ ਸੱਚ ਜੋਕਿ ਤੁਹਾਡੇ ਪੈਰਾਂ ਥੱਲੋਂ ਜਮੀਨ ਕੱਢ ਦੇਵੇਗਾ। ਆਜ਼ਾਦੀ ਤੋਂ ਪਹਿਲਾਂ ਸਾਡੇ ਸ਼ਾਹੀ ਮੁਲਕ ਵਿੱਚ ਚਲਨ ਵਾਲੀ ਕਰੰਸੀ ਉਪਰ ਅੰਗਰੇਜ਼ਾਂ ਵੱਲੋਂ ਡਾਕਾ।5ਅਪਰੈਲ ਸਨ 1933 ਵਿੱਚ ਗੋਲਡ ਸਟੈਂਡਰਡ ਨੂੰ ਖਤਮ ਕਰਣ ਲਈ ਸਾਰੇ ਭਾਰਤੀਆਂ ਦਾ ਸੋਨਾ ਲੁਟਣ ਲਈ 10 ਸਾਲ ਦੀ ਜੇਲ੍ਹ ਦਾ ਡਰ ਦਿਖਾਕੇ ਲੋਕਾਂ ਤੋਂ ਸਾਰਾ ਸੋਨਾ ਹੜਪ ਲਿਤਾ ਗਿਆ।ਨਾਲ ਦੀ ਨਾਲ ਹੀ ਬਾਅਦ ਵਿੱਚ ਸੋਨੇ ਦੀਆਂ ਕੀਮਤਾਂ 3 ਗੁਣਾ ਵਧਾ ਦਿੱਤੀਆਂ ਗਈਆਂ ਅਤੇ ਭਾਰਤੀਆਂ ਦੇ ਹੱਥ ਵਿੱਚ ਸਿਰਫ ਕਾਗਜ ਦੇ ਟੁੱਕੜੇ ਰਹਿ ਗਏ।ਪਰ ਕਰੰਸੀ ਐਕਟ ਦੇ ਮੁਤਾਬਕ ਅੱਜ ਵੀ ਸਾਡੀ ਭਾਰਤ ਸਰਕਾਰ ਇੱਕਲਾ ਇੱਕ ਰੁਪਏ ਦਾ ਨੋਟ ਹੀ ਪ੍ਰਿੰਟ ਕਰ ਸਕਦੀ ਹੈ ਅਤੇ ਜਿਸ ਉੱਪਰ ਅੱਜ ਵੀ ਭਾਰਤ ਸਰਕਾਰ ਲਿਖਿਆ ਹੁੰਦਾ ਹੈ ਅਤੇ 1932ਦੇ ਕਰੰਸੀ ਐਕਟ ਮੁਤਾਬਕ ਅੱਜ ਵੀ ਸਾਡੇ ਭਾਰਤ ਸਰਕਾਰ ਦੇ ਇਕ ਰੁਪਏ ਦੀ ਕੀਮਤ •777ਮਿਲੀਗਰਾਮ ਸੋਨਾ ਹੈ।ਪਰ ਈਸਟ ਇੰਡੀਆ ਕੰਪਨੀ ਦੀ ਦੂਸਰੀ ਬ੍ਰਾਂਚ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਅੱਜ ਦੇ ਚਲਣ ਦੇ ਮੁਤਾਬਕ ਜਾਰੀ ਕੀਤੇ 2 ਤੋਂ ਲੈਕੇ 500ਤੱਕ ਦੇ ਵਚਨ ਪੱਤਰ ਨੂੰ ਲਾਗੂ ਕਰਕੇ ਸਾਡੀ ਉਰਜਾ ਦਾ ਮੁੱਲ ਪਿਛਲੇ 93 ਸਾਲਾਂ ਵਿੱਚ 1/6453 ਕਰ ਦਿੱਤਾ ਗਿਆ। ਉਦਾਹਰਣ ਦੇ ਤੌਰ ਤੇ ਜੋਕਿ ਸਨ 1932 ਵਿੱਚ ਉਰਜਾ ਦਾ ਮੁੱਲ 6453ਰੁਪਏ ਮਿਲਦਾ ਸੀ ਅੱਜ ਸਨ 2025 ਵਿੱਚ ਵਚਨ ਪੱਤਰ ਦੇ ਰੂਪ ਵਿੱਚ 1 ਰੂਪਈਆ ਰਹਿ ਗਿਆ ਉਸ ਉਰਜਾ ਦਾ ਮੁੱਲ। ਕੀ ਇਹ ਲੁੱਟ ਨਹੀਂ ਜੇਕਰ ਨਹੀਂ ਤਾਂ ਤੁਸੀਂ ਡਿਬੇਟ ਜਾਂ ਬਹਿਸ ਦਾ ਸਮਾਂ ਰੱਖੋ ਅਸੀਂ ਮਿਲਾਂਗੇ ਇਹਨਾ ਸਾਰੇ ਕੌੜੇ ਸੱਚ ਦੇ ਸਬੂਤਾਂ ਦੇ ਨਾਲ।